ਧਿਆਨ ਇਕ ਹਰ ਵੇਲੇ (ਅੱਠੇ ਪਿਹਰ) ਚਿੜੀਆਂ ਦੇ ਚਿਹਕਨ ਵਾਂਗ ਅਸ਼ਾਂਤ ਮੰਨ ਨੂੰ ਆਰਾਮ ਦੇਣ ਦੀ ਵਿਧੀ ਹੈ | ਜਿੰਦਗੀ ਦੀ ਸ਼ੁਰੂਆਤ ਸੁਆਸਾਂ ਰਾਹੀਂ ਹੁੰਦੀ ਹੈ | ਧਿਆਨ ਕਰਨ ਦੀ ਵਿਧੀ ਬਹੁਤ ਹੀ ਸਰਲ ਹੈ | ਆਪਨੀਆਂ ਅੱਖਾਂ ਬੰਦ ਕਰੋ ਤੇ ਆਪਣੇ ਅੰਦਰ-ਬਾਹਰ ਆਓਂਦੇ ਸੁਆਸਾਂ ਨੂੰ ਵੇਖੋ | ਧਿਆਨ ਸਾਧਨਾਂ ਰਾਹੀਂ ਸਾਡਾ ਭਟਕਦਾ ਹੋਇਆ ਮੰਨ ਸ਼ਾਂਤ ਹੁੰਦਾ ਹੈ | ਮਨ ਸ਼ਾਂਤ ਹੋਣ ਤੇ ਵਿਸ਼ਵ ਊਰਜਾ ਪ੍ਰਾਪਤ ਹੁੰਦੀ ਹੈ | ਵਿਸ੍ਹ੍ਵ ਊਰਜਾ ਰਾਹੀਂ ਅਸੀਂ ਚੰਗੀ ਸਿਹਤ, ਬੁੱਧੀ ਦੇ ਵਿਕਾਸ ਰਾਹੀਂ ਆਪਣਾ ਜੀਵਨ ਇਕ ਚੰਗੇ ਤੇ ਸੁਚੱਜੇ ਢੰਗ ਨਾਲ ਵਿਅਤੀਤ ਕਰ ਸਕਦੇ ਹਾਂ | ਧਿਆਨ ਸਾਧਨਾ ਪਿਰਾਮਿਡ ਦੇ ਅੰਦਰ ਜਾਂ ਉਸਦੇ ਥੱਲੇ ਬੈਠ ਕੇ ਕਰਨ ਨੂੰ ਪਿਰਾਮਿਡ ਧਿਆਨ ਆਖ਼ਦੇ ਹਨ
Moreਬ੍ਰਹਮਰਿਸ਼ੀ ਪੱਤਰੀ ਜੀ ਨੇ ਸੰਨ 1979 ਵਿਚ ਆਤਮਗਿਆਨ ਦਾ ਚਾਨਣ ਅਤੇ ਆਪਣੇ ਗਹਿਰੇ ਅਨੁਭਵਾਂ ਦੇ ਆਧਾਰ ਤੇ-PSSM ਲਹਿਰ ਦੀ ਮੁਹਿਮ ਸ਼ੁਰੂ ਕੀਤੀ | ਉਸਵੇਲੇ ਤੋਂ ਹੀ ਆਪ ਜੀ ਨੇ ਆਪਨਾ ਜੀਵਨ ਦੁਨੀਆ ਭਰ ਦੇ ਸਾਰੇ ਲੋਕਾਂ ਨੂੰ ਧਿਆਨ ਸਿਖਾਓਣ ਤੇ ਸ਼ਾਕਾਹਾਰ ਅਪਨਾਨ ਵਾਸਤੇ ਸਮਰ੍ਪਿਤ ਕਰ ਦਿੱਤਾ | ਆਪ ਜੀ ਦਾ ਸੋਚਣਾ ਮੁਕਮਲ ਤੋਰ ਤੇ ਬਿਲਕੁਲ ਵਿਗਿਆਨਿਕ ਹੈ ਅਤੇ ਦੁਨਿਆਵੀ ਧਰਮਾਂ ਤੋਂ ਨਿਰ੍ਪੇਖ ਹੈ | Read More
ਪਿਰਾਮਿਡ ਅਧਿਆਤਮਕ ਸੰਸਥਾਵਾਂ ਕਿਸੀ ਵੀ ਧਰਮ, ਮਤਭੇਦ, ਲੋਭ ਲਾਲਚ, ਤੋਂ ਰਹਿਤ ਹਨ | ਜਿਸਦਾ ਮਕਸਦ ਅਨਾਪਾਨਾਸਾਤੀ ਧਿਆਨ, ਸ਼ਾਕਾਹਾਰੀ ਬਣਨ ਦਾ ਪਰਚਾਰ ਪ੍ਰਸਾਰ ਅਤੇ ਪਿਰਾਮਿਡ ਦੀ ਸ਼ਕਤੀ ਨੂੰ ਘਰ ਘਰ ਵਿਚ ਪਹੁੰਚਾਣਾ ਹੈ | ਪਿਰਾਮਿਡ ਸ੍ਪਿਰਿਚੁਅਲ ਸੰਸਥਾਵਾਂ ਦਾ ਚਲਨ ਦੁਨੀਆ ਵਿਚ ਨਵੇ ਯੁੱਗ ਦਾ ਨਿਰਮਾਣ ਕਰਨ ਲਈ ਮੁੱਖ ਉਧਾਰਨ ਹੈ | ਇਸਦਾ ਮਿਸ਼ਨ ਮਨੁੱਖਤਾ ਨੂੰ ਹਿੰਸਾ ਤੋ ਅਹਿੰਸਾ, ਮਾਸਾਹਾਰੀ ਤੋ ਸ਼ਾਕਾਹਾਰੀ, ਝੂਠੇ ਭਰਮਾ ਵਿਚ ਭਟਕੇ ਹੋਇਆ ਨੂੰ ਵਿਗਿਆਨਿਕ ਢੰਗ ਨਾਲ ਸਮਾਜਿਕ ਬੁਰਾਈਆਂ ਤੋ ਆਤਮਾ ਦੇ ਤਲ ਤੇ ਲਿਆਉਣਾ ਹੈ | Read More
ਸ਼ਾਕਾਹਾਰੀ ਬਣਨਾ ਆਤਮਗਿਆਨ ਵਾਸਤੇ ਬਹੁਤ ਜਰੂਰੀ ਹੈ | ਯਕੀਨੀ ਤੋਰ ਤੇ ਹਰ ਇਕ ਨੂੰ ਅਧਿਆਤਮਕ ਤੇ ਸ਼ਾਕਾਹਾਰੀ ਬਣਨਾ ਹੀ ਹੈ | Read More
ਪਿਰਾਮਿਡ ਹਰ ਪੱਖ ਤੋ ਉਧਾਰਣ ਦਾ ਚਿੰਨ ਹੈ | ਪਿਰਾਮਿਡ ਚਾਰਾਂ ਦਿਸ਼ਾਂਵਾਂ ਨੂੰ ਦਰਸਾਉਂਦਾ ਹੈ |ਪਿਰਾਮਿਡ ਦੇ ਚਾਰੇ ਪਾਸੇ ਵਖੋ ਵਖਰੇ ਰਾਜਾਂ ਜਿਵੇਂ, ਖਣਿਜ ਰਾਜ, ਵਨਸਪਤੀ ਰਾਜ, ਪਸ਼ੂ-ਪੰਛੀ ਰਾਜ ਤੇ ਮਨੁੱਖ ਰਾਜ ਨੂੰ ਦਰਸਾਉਂਦੇ ਹਨ | ਇਹ ਚਾਰੋ ਮਿਲਕੇ ਪਿਰਾਮਿਡ ਬਣਦਾ ਹੈ | ਇਸ ਦੀ ਸ਼ਕਤੀ ਨਾਲ ਰੂਹਾਨੀਅਤ ਦਾ ਵਿਕਾਸ ਹੁੰਦਾ ਹੈ | Read More
No Copyright. Please spread the message of Anapanasati Meditation, Vegetarianism and Spiritual Science to the whole world.
Powered by PyramidEarth