ਪਿਰਾਮਿਡ ਧਿਆਨ

ਪਿਰਾਮਿਡ ਦੇ ਅੰਦਰ ਜਾਂ ਇਸ ਦੇ ਥੱਲੇ ਬੈਠ ਕੇ ਕੀਤੇ ਜਾਣ ਵਾਲੇ ਧਿਆਨ ਨੂੰ ਪਿਰਾਮਿਡ ਧਿਆਨ ਕਿਹਾ ਜਾਂਦਾ ਹੈ | ਪਿਰਾਮਿਡ ਵਿਚ ਧਿਆਨ ਕਰਨ ਨਾਲ ਬਹੁਤ ਸਾਰੇ ਲੋਕਾਂ ਨੂੰ ਕਈ ਤਰਾਂ ਦੇ ਅਨੁਭਵ ਪ੍ਰਤੀਤ ਹਨ ,ਜਿਵੇਕਿ ਸ਼ਾਂਤੀ ਪਰਮ ਸੁੱਖ ਆਦਿ |

ਬਹੁਤ ਸਾਰੇ ਲੋਕ ਜੋਕਿ ਪਿਰਾਮਿਡ ਧਿਆਨ ਦਾ ਪ੍ਰਯੋਗ ਕਰਦੇ ਹਨ ਉਹ ਦੱਸਦੇ ਹਨ ਕਿ ਉਹਨਾਂ ਨੂੰ ਸ਼ਰੀਰ ਵਿੱਚ ਪੂਰਨ ਆਰਾਮ ਦਾ ਅਨੁਭਵ ਹੁੰਦਾ ਹੈ ਉਪਰੰਤ ਮਹਿਸੂਸ ਹੁੰਦਾ ਹੈ ਕਿ ਬਾਹਰੀ ਬੇਲੋੜੀ ਸੋਚਾਂ ਅਤੇ ਉਤੇਜਨਾਵਾਂ ਬੰਦ ਹੋ ਗਈਆਂ ਹਨ ਜਿਸ ਨਾਲ ਅਖੀਰ ਵਿੱਚ ਚੇਤਨਾ ਬਦਲੀ ਹੋਈ ਅਵਸੱਥਾ ਤੱਕ ਪਹੁੰਚ ਜਾਂਦੀ ਹੈ ਅਤੇ ਉਹਨਾਂ ਨੂੰ ਗਹਿਰੀ ਅੰਤਰਿਕ ਸ਼ਾਂਤੀ ਤੇ ਧਿਆਨ ਕੇਂਦ੍ਰਿਤ ਕਰਨ ਲਈ ਮਦਦ ਮਿਲਦੀ ਹੈ | ਪਿਰਾਮਿਡ ਨਵੇ ਧਿਆਨੀਆਂ ਲਈ ਬਹੁਤ ਜਿਆਦਾ ਪ੍ਰਭਾਵਸ਼ਾਲੀ ਉਚ-ਊਰਜਾ ਵਾਤਾਵਰਣ ਪ੍ਰਦਾਨ ਕਰਦੇ ਹਨ | ਪਿਰਾਮਿਡ ਸ਼ਰੀਰ ਵਿੱਚ ਤਨਾਵ ਦੇ ਸਤੱਰ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ |

ਪਿਰਾਮਿਡ ਦੇ ਅੰਦਰ ਕੀਤਾ ਗਿਆ ਧਿਆਨ ਤਿੰਨ ਗੁਣਾ ਸ਼ਕਤੀਸ਼ਾਲੀ ਹੁੰਦਾ ਹੈ |

No Copyright. Please spread the message of Anapanasati Meditation, Vegetarianism and Spiritual Science to the whole world.
Powered by PyramidEarth