ਧਿਆਨ ਦੇ ਲਾਭ

ਕੇਵਲ ਆਨਾਪਾਨਾਸਤੀ ਧਿਆਨ ਹੀ ਇਨਸਾਨ ਨੂੰ ਅਧਿਆਤਮਿਕ ਸਿਹਤ ਪ੍ਰਦਾਨ ਕਰਦਾ ਹੈ |

ਅਧਿਆਤਮਿਕ ਸਿਹਤ ‘ਜੜ’ ਹੈ ਤਾਂ ਸ਼ਰੀਰਕ ਸਿਹਤ ‘ਫੱਲ’ ਹੈ |

ਧਿਆਨ ਸਾਡੇ ਹੀ ਯਤਨਾ ਦੁਆਰਾ ਸਾਡੀ ਆਪਣੀ ਹੀ ਜਿੰਦਗੀ ਲਈ ਦਿੱਤਾ ਜਾਣ ਵਾਲਾ ਸਭ ਤੋਂ ਮਹਤਵਪੂਰਣ ਤੋਹਫ਼ਾ ਹੈ ਜੋ ਅਸੀਂ ਆਪਣੇ ਆਪ ਨੂੰ ਦੇ ਸਕਦੇ ਹਾਂ |

ਧਿਆਨ ਵਿੱਚ...

  • ਰੋਗ ਪੂਰਨ ਰੂਪ ਵਿੱਚ ਠੀਕ ਹੋ ਜਾਂਦੇ ਹਨ |
  • ਯਾਦਾਸ਼ਤ ਸ਼ਕਤੀ ਵੱਧ ਜਾਂਦੀ ਹੈ |
  • ਫਜੂਲ ਦੀਆਂ ਆਦਤਾਂ ਆਪਣੇ ਆਪ ਖ਼ਤਮ ਹੋ ਜਾਂਦੀਆਂ ਹਨ |
  • ਮਨ ਸ਼ਾਂਤ ਅਤੇ ਖੁਸ਼ ਹੋ ਜਾਂਦਾ ਹੈ |
  • ਕਿਸੀ ਵੀ ਕੰਮ ਨੂੰ ਕਰਨ ਦੀ ਕੁਸ਼ਲਤਾ ਵੱਧ ਜਾਂਦੀ ਹੈ |
  • ਸੋਣ ਸਮੇ ਦੀ ਲੋੜ ਘੱਟ ਜਾਂਦੀ ਹੈ |
  • ਇੱਛਾ ਸ਼ਕਤੀ ਬਹੁਤ ਵੱਧ ਹੋ ਜਾਂਦੀ ਹੈ |
  • ਠੀਕ-ਗਲਤ ਦੀ ਪਛਾਣ ਕਰਨ ਦੀ ਯੋਗਤਾ ਵੱਧ ਜਾਂਦੀ ਹੈ |
  • ਜੀਵਨ ਦੇ ਮਨੋਰਥ ਦੀ ਪੂਰਨ ਰੂਪ ਵਿਚ ਸਮਝ ਆ ਜਾਂਦੀ ਹੈ |

No Copyright. Please spread the message of Anapanasati Meditation, Vegetarianism and Spiritual Science to the whole world.
Powered by PyramidEarth