ਪੀ ਐਸ ਐਸ ਮੂਵਮੈਂਟ ਬਾਰੇ

ਪਿਰਾਮਿਡ ਸਪਿਰਚੁਅਲ ਸੋਸਾਈਟੀਜ਼ ਮੂਵਮੈਂਟ ਇਕ ਗੈਰ ਧਾਰਮਿਕ, ਪੂਜਾ ਰਹਿਤ ਪੱਧਤੀ ਅਤੇ ਮੁਨਾਫਾ ਰਹਿਤ ਸਵੈਇੱਛਕ ਅੰਦੋਲਨ ਹੈ, ਜਿਸਦਾ ਸਿਰਫ਼ ਇਕੋ ਹੀ ਮਕਸਦ ਹੈ ਕਿ ਧਰਤੀ ਤੇ ਸਾਰੀ ਮਨੁੱਖਤਾ ਨੂੰ ਆਨਾਪਾਨਾਸਤੀ ਧਿਆਨ ਪਹੁੰਚਇਆ ਜਾਵੇ ਅਤੇ ਪਿਰਾਮਿਡ ਦੀ ਸ਼ਕਤੀ ਬਾਰੇ ਜਾਣੂ ਕਰਵਾਇਆ ਜਾਵੇ |

PSSM ਦੀ ਸਥਾਪਨਾ ਬ੍ਰਹਮਰਿਸ਼ੀ ਪੱਤਰੀ ਜੀ ਨੇ ਸੰਨ 1990 ਵਿੱਚ ਕੀਤੀ | ਇਸਦਾ ਕੇਵਲ ਇਕ ਹੀ ਮਕਸਦ ਸੀ ਕਿ ਸਾਰੀ ਮਨੁੱਖਤਾ ਨੂੰ ਵਰਣ, ਜਾਤੀ ਅਤੇ ਵਰਗ ਦੇ ਮਤਭੇਦ ਉੱਪਰ ਉੱਠਕੇ ਅਧਿਆਤਮਵਾਦ, ਸ਼ਾਕਾਹਾਰ ਅਤੇ ਧਿਆਨ ਦਾ ਸੁਨੇਹਾ ਪਹੁੰਚਾਇਆ ਜਾ ਸਕੇ | ਸੰਨ 1990 ਵਿੱਚ ਪਹਿਲੀ ਸੰਸਥਾ ‘’THE KURNOOL SPIRITUAL SOCIETY’’ ਤੋਂ ਸ਼ੁਰੂ ਹੋ ਕੇ PSSM ਅਧੀਨ ਹੁਣ ਤੱਕ 2000 ਤੋਂ ਵੱਧ ਅਲੱਗ ਅਲੱਗ ਆਜ਼ਾਦ ਅਤੇ ਸਵੈ-ਸ਼ਾਸਿਕ ਪਿਰਾਮਿਡ ਅਧਿਆਤਮਕ ਸੰਸਥਾਂਵਾਂ ਹਨ | ਜਿੰਨਾ ਵਿੱਚ ਲੱਖਾਂ ਯੋਗ ਅਤੇ ਸਰਗਰਮ ਮੈਂਬਰ ਭਾਰਤ ਦੇ ਸਾਰੇ ਰਾਜਾਂ ਅਤੇ ਬਾਕੀ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਜਿਵੇਂਕਿ ਮਲੇਸ਼ਿਆ,ਸਿੰਗਾਪੁਰ ,ਸ਼੍ਰੀ ਲੰਕਾ,ਕੁਰੇਸ਼ੀਯਾ,ਅਮੇਰੀਕਾ,ਵੇਤਨਾਮ,ਸ੍ਪੈਨ,ਆਸਟਰੇਲੀਆ ਨ੍ਯੂਜ਼ੀਲੈਂਡ, ਕਨਾਡਾ, ਆਦਿ ਵਿੱਚ ਫੈਲੇ ਹੋਏ ਹਨ |

No Copyright. Please spread the message of Anapanasati Meditation, Vegetarianism and Spiritual Science to the whole world.
Powered by Pyraminds